Friday 25 November 2016

ਉੱਠ ੳੁੱਠ ਲੋਕੀਂ ਲਾੲਿਨੀ ਲੱਗਣ ਕੈਸ਼ ਲਈ ਸਭਦੈ ਕੰਨ ਵੱਜਣ ATM ਸਾਰੇ ਖਾਲੀ ਗੱਜਣ ਮੱਚੀ ਹਾਲ ਦੁਹਾਈ ਅਾ……… ਕੈਸ਼ ਕਿਥੇ ? ਕੈਸ਼ ਕਿਥੇ ? ਭਾਈ ਆ ਪਰ ਨੋਟ ਬੰਦੀ ਦੀ ਮੋਦੀ ਜੀ ਥੋਨੂੰ ਵਧਾਈ ਅਾ...... ਹੈਪੀ ਕੌਲਗੜ੍ਹ (ਜਸਵੀਰ ਸਿੰਘ ਗਰੇਵਾਲ)

No comments:

Post a Comment