Friday, 25 November 2016
Friday, 28 October 2016
Friday, 21 October 2016
Wednesday, 19 October 2016
ਕਿਹੜੀ ਗੱਲ ਦਾ ਕਰੇ ਮਾਣ ਤੂੰ ਮਨਾ ਮੇਰੇਅਾ ਆ ਮੇਰਾ, ੳੁਹ ਮੇਰਾ ਪਲਾਂ ਵਿੱਚ ਟੁੱਟ ਜਾਣੀਆ ਨੇ ਕਦੋ ਕਿੳੁਂ ਫਿਰੇ ਭੁੱਲਿਅਾ ੳੁੲੇ ? ਬੰਦਿਅਾ ਮੇਰਾਂ ਤੇਰੀਅਾਂ ਜਿੰਦਗੀ ਸੁਅਾਰ ਮਨਾ ਹੋ ਨਾ ਖੁਆਰ ਮਨਾ ਬਾਹਲੇ ਜਫੇ ਨਾ ਮਾਰ ੲਿਛਾਵਾਂ ਨੂੰ ਸੰਕੋਚਣ ਚ ਸੁਣਿਅਾ ਭਲਾਈਆਂ ਤੇਰੀਅਾਂ ਆਵਣ ਜਾਵਣ ਬਣਿਅਾ ੲਿਥੇ ਬੈਠ ਕਿਸੇ ਨੀ ਰਹਿਣਾ ਪਾਲ ਭਲੇਖੇ ਕਿਹੜੇ ਫਿਰਦਾ ਪਲਾਂ ਚ ਸਭ ਬੇਗਾਨੇ ਹੁੰਦੇ ਮੁਕੋਦੀਆਂ ਨੇ ਜਦੋਂ ਸਾਹਾਂ ਤੇਰੀਅਾਂ ਜਦੋਂ ਮਾਰ ਗਿਅਾ ਭੌਰ ੳੁਡਾਰੀ ਪਲਾਂ ਚ ਚੱਕਲੋ,ਚੱਕਲੋ ਹੋਣੀ ੲੇ ਜਿਥੇ ਸੀ ਕੱਟੀ ੳੇਮਰ ਸਾਰੀ ਫਿਰ ਕਿਹਨੇ ਰਾਤ ਕਟਾਉਣੀ ਏ ਹੋਣਗੀਆਂ ਦੰਦ ਕਥਾਵਾਂ ਤੇਰੀਅਾਂ ਪੰਛੀ ਝਾਤਾਂ ਤੇਰੀ ਜਿੰਦਗੀ ਦੀਆਂ ਕਈਆਂ ਨੂੰ ਜਰੂਰ ਸਤਾਉਣਗੀਆਂ ਤੂੰ ਤੁਰ ਜਾਣਾ ਬੰਦਿਅਾ ਅਖੀਰ ਤੇਰੀ ਜਿੰਦਗੀ ਦੀਆਂ ਪੈੜਾਂ ਸਦਾ ਉਕਰੀਆਂ ਰਹਣਿਗੀਆਂ ਰਹਿਣੀਅਾਂ ਸੰਗ "ਹੈਪੀ" ਯਾਦਾਂ ਤੇਰੀਅਾਂ
Monday, 11 July 2016
"ਲੀਡਰੀ" ਝੜੀ ਵਾਅਦਿਅਾਂ ਦੀ ਲਾਉਣ ਲੱਗੇ ਅਸੀਂ ਝੱਟ ਲਾਈਏ ਨਾ ਮੁਫ਼ਤ ਦੀਆਂ ਬੱਸਾਂ ਜਾਣ ਰੈਲੀਆਂ ਤੇ ਅਸੀਂ ਕਦੇ ਸ਼ਰਮਾਈਏ ਨਾ ਵਾਅਦੇ ਕਰਨਾ ਹੈ ਅਧਿਕਾਰ ਸਾਡਾ ਭਾਂਵੇ ਪੂਰੇ ਕਰ ਪਾਈਏ ਨਾ ਮੁੱਲ ਵੇਚੀਏ ਸਰਕਾਰੀ ਨੌਕਰੀਆਂ ਮੁਫਤ ਬਦਲੀ ਵੀ ਕਰਵਾਈਏ ਨਾ ਜੁੜਦੇ ਹੱਥ ਚੋਣਾਂ ਮੌਕੇ ਸਾਡੇ ਭਾਂਵੇ ਪੰਜ ਸਾਲ ਨਜ਼ਰ ਆਈਏ ਨਾ ਜਿੱਤ ਬੰਨੀਏ ਕੁੱਤੇ ਗੇਟਾਂ ਅਗੇ ਬਿਨਾ ਹੂਟਰੋ ਗੱਡੀ ਤੇ ਜਾਈਏ ਨਾ ਸਰਪੰਚੀ ਵੇਲੇ ਸੀ ਧਰੇ ਕਿੱਲੇ ਫਾੲਿਦਾ ਕੀ ਐਮ ਐਲ ਏ ਬਣਨ ਦਾ ਪੰਜ ਸੱਤ ਜੇ ਕਾਰੋਬਾਰ ਚਲਾੲੀੲੇ ਨਾ ਕੀ ਅੱਗ ਲਾਉਣੀ ਲੀਡਰੀ " ਹੈਪੀ" ਕੰਮ ਪੁੱਠੇ ਸਿੱਧੇ ਜੇ ਕਰਾਈਏ ਨਾ ਹੈਪੀ ਕੌਲਗੜ੍ਹ (Jasvir S Grewal)
Subscribe to:
Posts (Atom)