Happy

Monday, 11 July 2016

"ਲੀਡਰੀ" ਝੜੀ ਵਾਅਦਿਅਾਂ ਦੀ ਲਾਉਣ ਲੱਗੇ ਅਸੀਂ ਝੱਟ ਲਾਈਏ ਨਾ ਮੁਫ਼ਤ ਦੀਆਂ ਬੱਸਾਂ ਜਾਣ ਰੈਲੀਆਂ ਤੇ ਅਸੀਂ ਕਦੇ ਸ਼ਰਮਾਈਏ ਨਾ ਵਾਅਦੇ ਕਰਨਾ ਹੈ ਅਧਿਕਾਰ ਸਾਡਾ ਭਾਂਵੇ ਪੂਰੇ ਕਰ ਪਾਈਏ ਨਾ ਮੁੱਲ ਵੇਚੀਏ ਸਰਕਾਰੀ ਨੌਕਰੀਆਂ ਮੁਫਤ ਬਦਲੀ ਵੀ ਕਰਵਾਈਏ ਨਾ ਜੁੜਦੇ ਹੱਥ ਚੋਣਾਂ ਮੌਕੇ ਸਾਡੇ ਭਾਂਵੇ ਪੰਜ ਸਾਲ ਨਜ਼ਰ ਆਈਏ ਨਾ ਜਿੱਤ ਬੰਨੀਏ ਕੁੱਤੇ ਗੇਟਾਂ ਅਗੇ ਬਿਨਾ ਹੂਟਰੋ ਗੱਡੀ ਤੇ ਜਾਈਏ ਨਾ ਸਰਪੰਚੀ ਵੇਲੇ ਸੀ ਧਰੇ ਕਿੱਲੇ ਫਾੲਿਦਾ ਕੀ ਐਮ ਐਲ ਏ ਬਣਨ ਦਾ ਪੰਜ ਸੱਤ ਜੇ ਕਾਰੋਬਾਰ ਚਲਾੲੀੲੇ ਨਾ ਕੀ ਅੱਗ ਲਾਉਣੀ ਲੀਡਰੀ " ਹੈਪੀ" ਕੰਮ ਪੁੱਠੇ ਸਿੱਧੇ ਜੇ ਕਰਾਈਏ ਨਾ ਹੈਪੀ ਕੌਲਗੜ੍ਹ (Jasvir S Grewal)

Posted by Dr Jasvir Singh Grewal at 13:50 No comments:
Email ThisBlogThis!Share to XShare to FacebookShare to Pinterest

Thursday, 7 July 2016

ਸਫ਼ਰ

ਕਵਿਤਾ

Posted by Dr Jasvir Singh Grewal at 09:59 1 comment:
Email ThisBlogThis!Share to XShare to FacebookShare to Pinterest
Labels: ਕਿਸ ਵੰਨਗੀ ਨੂੰ ਛੱਡ ਤੁਰ ਜਾਵੇਂ, ਜਿੰਦਗੀ ਦੇ ਸਫ਼ਰ ਦੀ ਕਹਾਣੀ ਅਲੱਗ, ਨਾ ਅਾੳੁਣਾ ਤੇਰੇ ਹੱਥ, ਨਾ ਜਾਣਾ ਤੇਰੇ ਹੱਥ

Wednesday, 6 July 2016

Posted by Dr Jasvir Singh Grewal at 05:57 No comments:
Email ThisBlogThis!Share to XShare to FacebookShare to Pinterest

Tuesday, 5 July 2016

ਹੱਸ ਲਿਅਾ ਕਰ

ਕਵਿਤਾ 

Posted by Dr Jasvir Singh Grewal at 10:57 5 comments:
Email ThisBlogThis!Share to XShare to FacebookShare to Pinterest
Newer Posts Home
Subscribe to: Comments (Atom)

ਹੈਪੀ ਕੌਲਗੜ੍ਹ

My photo
Dr Jasvir Singh Grewal
Dr Jasvir Singh Grewal also known Happy Kaulgarh
View my complete profile

Blog Archive

  • ►  2023 (1)
    • ►  January (1)
  • ►  2022 (1)
    • ►  October (1)
  • ▼  2016 (10)
    • ►  November (2)
    • ►  October (4)
    • ▼  July (4)
      • "ਲੀਡਰੀ" ਝੜੀ ਵਾਅਦਿਅਾਂ ਦੀ ਲਾਉਣ ਲੱਗੇ ਅਸੀਂ ਝੱਟ ਲਾਈਏ...
      • ਸਫ਼ਰ
      • No title
      • ਹੱਸ ਲਿਅਾ ਕਰ
Travel theme. Powered by Blogger.